# translation of fast-user-switch-applet.HEAD.po to Punjabi # This file is distributed under the same license as the PACKAGE package. # Copyright (C) YEAR THE PACKAGE'S COPYRIGHT HOLDER. # # Amanpreet Singh Alam , 2005, 2006. # A S Alam , 2007. msgid "" msgstr "" "Project-Id-Version: fast-user-switch-applet.HEAD\n" "Report-Msgid-Bugs-To: \n" "POT-Creation-Date: 2007-03-06 03:22+0000\n" "PO-Revision-Date: 2007-03-06 22:51+0530\n" "Last-Translator: A S Alam \n" "Language-Team: Punjabi \n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "X-Generator: KBabel 1.11.4\n" "Plural-Forms: nplurals=2; plural=(n != 1);\n" #: ../data/GNOME_FastUserSwitchApplet.server.in.in.h:1 msgid "A menu to quickly switch between users" msgstr "ਤੇਜ਼ੀ ਨਾਲ ਉਪਭੋਗੀ ਬਦਲ ਲਈ ਮੇਨੂ ਹੈ" #: ../data/GNOME_FastUserSwitchApplet.server.in.in.h:2 ../src/applet.c:346 msgid "User Switcher" msgstr "ਉਪਭੋਗੀ ਸਵਿੱਚਰ" #: ../data/GNOME_FastUserSwitchApplet.server.in.in.h:3 msgid "User Switcher Applet Factory" msgstr "ਉਪਭੋਗੀ ਸਵਿੱਚਰ ਐਪਲਿਟ ਫੈਕਟਰੀ" #: ../data/GNOME_FastUserSwitchApplet.xml.h:1 msgid "Edit Personal _Information" msgstr "ਨਿੱਜੀ ਜਾਣਕਾਰੀ ਸੋਧ(_I)" #: ../data/GNOME_FastUserSwitchApplet.xml.h:2 msgid "_About" msgstr "ਇਸ ਬਾਰੇ(_A)" #: ../data/GNOME_FastUserSwitchApplet.xml.h:3 msgid "_Edit Users and Groups" msgstr "ਉਪਭੋਗੀ ਅਤੇ ਗਰੁੱਪ ਸੋਧ(_E)" #: ../data/GNOME_FastUserSwitchApplet.xml.h:4 msgid "_Help" msgstr "ਸਹਾਇਤਾ(_H)" #: ../data/GNOME_FastUserSwitchApplet.xml.h:5 msgid "_Preferences" msgstr "ਮੇਰੀ ਪਸੰਦ(_P)" #: ../data/GNOME_FastUserSwitchApplet.xml.h:6 msgid "_Setup Login Screen" msgstr "ਲਾਗਇਨ ਸਕਰੀਨ ਸੈਟਅੱਪ(_S)" #: ../data/fast-user-switch-applet.schemas.in.h:1 msgid "Display Style" msgstr "ਡਿਸਪਲੇਅ ਸ਼ੈਲੀ" #: ../data/fast-user-switch-applet.schemas.in.h:2 msgid "Lock Screen After Switch" msgstr "ਸਵਿੱਚ ਕਰਨ ਉਪਰੰਤ ਸਕਰੀਨ ਤਾਲਾਬੰਦ" #: ../data/fast-user-switch-applet.schemas.in.h:3 msgid "Show \"Login Window\" Menuitem" msgstr "ਮੇਨੂ-ਇਕਾਈ \"ਲਾਗਇਨ ਝਰੋਖਾ (Login Window)\" ਵੇਖਾਓ" #: ../data/fast-user-switch-applet.schemas.in.h:4 msgid "Show \"Other\" Menuitem" msgstr "ਮੇਨੂ-ਇਕਾਈ \"ਹੋਰ (Other)\" ਵਰਤੋਂ" #: ../data/fast-user-switch-applet.schemas.in.h:5 msgid "Show Active Users Only" msgstr "ਸਿਰਫ਼ ਸਰਗਰਮ ਉਪਭੋਗੀ ਵੇਖਾਓ" #: ../data/fast-user-switch-applet.schemas.in.h:6 msgid "" "Specifies how to display the applet in the panel. Use \"username\" to " "display the current user's name, \"icon\" to show the people icon, or \"text" "\" to use the word `Users.'" msgstr "" "ਦੱਸੋ ਕਿ ਪੈਨਲ ਵਿੱਚ ਐਪਲਿਟ ਕਿਵੇਂ ਵੇਖਾਇਆ ਜਾਵੇ। ਮੌਜੂਦਾ ਉਪਭੋਗੀ ਦਾ ਨਾਂ ਵੇਖਾਉਣ ਲਈ \"ਉਪਭੋਗੀ ਨਾਂ " "(username)\" ਵਰਤੋਂ, ਲੋਕ ਆਈਕਾਨ ਵਰਤਣ ਲਈ \"ਆਈਕਾਨ (icon)\" ਜਾਂ `ਉਪਭੋਗੀ (Users)' ਸ਼ਬਦ " "ਵਰਤਣ ਲਈ \"ਪਾਠ (text)\" ਦੀ ਵਰਤੋਂ ਕਰੋ।" #: ../data/fast-user-switch-applet.schemas.in.h:7 msgid "Use Xnest" msgstr "Xnest ਵਰਤੋਂ" #: ../data/fast-user-switch-applet.schemas.in.h:8 msgid "" "When to show the \"Login Window\" item. Possible values include: \"always\" " "to always show the item, \"never\" to never show the item, and \"auto\" (the " "default) to show the item when the applet is in Xnest mode." msgstr "" "\"ਲਾਗਇਨ ਝਰੋਖਾ (Login Window)\" ਇਕਾਈ ਨੂੰ ਵੇਖਾਇਆ ਜਾਵੇ ਜਾਂ ਨਹੀਂ। ਸੰਭਵ ਮੁੱਲ: \"ਹਮੇਸ਼ਾ " "(always)\" ਇਕਾਈ ਨੂੰ ਹਮੇਸ਼ਾ ਵੇਖਾਉਣ ਲਈ, \"ਕਦੇ ਨਹੀਂ (never)\" ਕਦੇ ਵੀ ਇਕਾਈ ਨੂੰ ਨਾ ਵੇਖਾਉਣ " "ਲਈ, ਅਤੇ \"ਆਟੋਮੈਟਿਕ (auto)\" (ਮੂਲ ਮੁੱਲ) ਨੂੰ ਇਕਾਈ ਨੂੰ ਉਦੋਂ ਵੇਖਾਉਣਾ ਹੋਵੇ, ਜਦੋਂ ਐਪਲਿਟ Xnest ਢੰਗ " "ਵਿੱਚ ਹੋਵੇ।" #: ../data/fast-user-switch-applet.schemas.in.h:9 msgid "" "When to show the \"Other\" item. Possible values include: \"always\" to " "always show the item, \"never\" to never show the item, and \"auto\" (the " "default) to show the item when the applet is in console (not Xnest) mode." msgstr "" "\"ਹੋਰ (other)\" ਇਕਾਈ ਨੂੰ ਵੇਖਾਇਆ ਜਾਵੇ ਜਾਂ ਨਹੀਂ। ਸੰਭਵ ਮੁੱਲ: \"ਹਮੇਸ਼ਾ (always)\" ਇਕਾਈ ਨੂੰ " "ਹਮੇਸ਼ਾ ਵੇਖਾਉਣ ਲਈ, \"ਕਦੇ ਨਹੀਂ (never)\" ਕਦੇ ਵੀ ਇਕਾਈ ਨੂੰ ਨਾ ਵੇਖਾਉਣ ਲਈ, ਅਤੇ \"ਆਟੋਮੈਟਿਕ " "(auto)\" (ਮੂਲ ਮੁੱਲ) ਨੂੰ ਇਕਾਈ ਨੂੰ ਉਦੋਂ ਵੇਖਾਉਣਾ ਹੋਵੇ, ਜਦੋਂ ਐਪਲਿਟ ਕਨਸੋਂਲ ਢੰਗ ਵਿੱਚ ਹੋਵੇ (ਨਾ ਕਿ Xnest)" "।" #: ../data/fast-user-switch-applet.schemas.in.h:10 msgid "" "Whether or not to create new Xnest windows instead of spawning new consoles " "when switching users." msgstr "" "ਜਦੋਂ ਉਪਭੋਗੀ ਨੂੰ ਬਦਲਣ ਦੌਰਾਨ ਨਵੀਂ ਕਨਸੋਂਲ ਬਣਾਉਣ ਦੌਰਾਨ ਕੀ ਨਵਾਂ Xnest ਝਰੋਖੇ ਬਣਾਏ ਜਾਣ ਜਾਂ ਨਹੀਂ।" #: ../data/fast-user-switch-applet.schemas.in.h:11 msgid "" "Whether or not to lock the screen after switching to a different console." msgstr "ਇੱਕ ਵੱਖਰੇ ਕਨਸੋਂਲ ਵਿੱਚ ਬਦਲਣ ਉਪਰੰਤ ਸਕਰੀਨ ਤਾਲਾਬੰਦ ਕਰਨੀ ਹੈ।" #: ../data/fast-user-switch-applet.schemas.in.h:12 msgid "Whether to show only users who are currently logged in, or all users." msgstr "ਕੀ ਇਸ ਸਮੇਂ ਲਾਗਇਨ ਹੋਏ ਉਪਭੋਗੀ ਹੀ ਵੇਖਾਉਣੇ ਹਨ ਜਾਂ ਸਭ ਉਪਭੋਗੀ।" #: ../data/ui.glade.h:1 msgid "Multiple Logins Found" msgstr "ਬਹੁ-ਲਾਗਇਨ ਮਿਲੇ" #: ../data/ui.glade.h:2 msgid "Appearance" msgstr "ਸ਼ਕਲ" #: ../data/ui.glade.h:3 ../src/applet.c:1999 msgid "Continue" msgstr "ਜਾਰੀ ਰੱਖੋ" #: ../data/ui.glade.h:4 msgid "Create new logins in _nested windows" msgstr "ਅੰਦਰੂਨੀ ਝਰੋਖਿਆਂ ਵਿੱਚ ਨਵੇਂ ਲਾਗਇਨ ਬਣਾਓ(_n)" #: ../data/ui.glade.h:5 msgid "Details" msgstr "ਵੇਰਵਾ" #: ../data/ui.glade.h:6 msgid "Multiple Logins Found - User Switcher" msgstr "ਬਹੁ-ਲਾਗਇਨ ਮਿਲੇ - ਉਪਭੋਗੀ ਸਵਿੱਚਰ" #: ../data/ui.glade.h:7 msgid "Options" msgstr "ਚੋਣ" #: ../data/ui.glade.h:8 msgid "Some preferences have been locked by the system adminstrator." msgstr "ਕੁਝ ਪਸੰਦਾਂ ਉੱਤੇ ਸਿਸਟਮ ਪਰਸ਼ਾਸ਼ਕ ਨੇ ਪਾਬੰਦੀ ਲਗਾ ਦਿੱਤੀ ਹੈ।" #: ../data/ui.glade.h:9 ../src/applet.c:2024 msgid "" "The user you want to switch to is logged in multiple times on this computer. " "Which login do you want to switch to?" msgstr "" "ਉਪਭੋਗੀ, ਜੋ ਕਿ ਇਸ ਕੰਪਿਊਟਰ ਉੱਤੇ ਲਾਗਇਨ ਕਈ ਵਾਰ ਕਰਨਾ ਚਾਹੁੰਦਾ ਹੈ। ਤੁਸੀਂ ਕਿਹੜੇ ਲਾਗਇਨ ਲਈ ਬਦਲਣਾ " "ਚਾਹੁੰਦੇ ਹੋ?" #: ../data/ui.glade.h:10 msgid "Use the `people' icon for the menu title" msgstr "ਮੇਨੂ ਸਿਰਲੇਖ ਵਿੱਚ `ਲੋਕ (people)' ਆਈਕਾਨ ਵਰਤੋਂ" #: ../data/ui.glade.h:11 msgid "Use the current user's name for the menu title" msgstr "ਮੇਨੂ ਸਿਰਲੇਖ ਵਿੱਚ ਮੌਜੂਦਾ ਉਪਭੋਗੀ ਦਾ ਨਾਂ ਵਰਤੋਂ" #: ../data/ui.glade.h:12 msgid "Use the word `Users' as the menu title" msgstr "ਮੇਨੂ ਸਿਰਲੇਖ ਲਈ `ਉਪਭੋਗੀ (Users)' ਸ਼ਬਦ ਵਰਤੋਂ" #: ../data/ui.glade.h:13 msgid "User Switcher Error" msgstr "ਉਪਭੋਗੀ ਸਵਿੱਚਰ ਗਲਤੀ" #: ../data/ui.glade.h:14 msgid "User Switcher Preferences" msgstr "ਉਪਭੋਗੀ ਸਵਿੱਚਰ ਪਸੰਦ" #: ../data/ui.glade.h:15 ../src/applet.c:469 ../src/applet.c:476 #: ../src/applet.c:1383 ../src/applet.c:1388 ../src/applet.c:1401 #: ../src/applet.c:1406 msgid "Users" msgstr "ਉਪਭੋਗੀ" #: ../data/ui.glade.h:16 msgid "" "When a new login must be created to switch users, create it in a window " "instead of on a new screen" msgstr "" "ਜਦੋਂ ਉਪਭੋਗੀ ਬਦਲਣ ਲਈ ਇੱਕ ਨਵਾਂ ਲਾਗਇਨ ਬਣਾਇਆ ਜਾਵੇ ਤਾਂ ਇਸ ਨੂੰ ਨਵੀਂ ਸਕਰੀਨ ਦੀ ਬਜਾਏ ਨਵੇਂ ਝਰੋਖੇ ਵਿੱਚ " "ਬਣਾਇਆ ਜਾਵੇ" #: ../data/ui.glade.h:17 msgid "" "When changing to a different display, activate the screensaver for this " "display." msgstr "ਇੱਕ ਵੱਖਰਾ ਡਿਸਪਲੇਅ ਵਿੱਚ ਬਦਲਣ ਸਮੇਂ, ਇਹ ਡਿਸਪਲੇਅ ਲਈ ਸਕਰੀਨ-ਸੇਵਰ ਚਾਲੂ ਕਰੋ।" #: ../data/ui.glade.h:18 msgid "_Lock the screen after switching users" msgstr "ਉਪਭੋਗੀ ਬਦਲਣ ਬਾਅਦ ਪਰਦੇ ਨੂੰ ਜ਼ਿੰਦਾ ਲਾਓ(_L)" #: ../src/applet.c:540 msgid "Other" msgstr "ਹੋਰ" #: ../src/applet.c:553 msgid "Login Window" msgstr "ਲਾਗਇਨ ਝਰੋਖਾ" #: ../src/applet.c:1139 msgid "" "The Fast User Switch Applet is free software; you can redistribute it and/or " "modify it under the terms of the GNU General Public License as published by " "the Free Software Foundation; either version 2 of the License, or (at your " "option) any later version." msgstr "" "ਤੇਜ਼ ਉਪਭੋਗੀ ਸਵਿੱਚ ਐਪਲਿਟ ਇੱਕ ਮੁਫਤ ਸਾਫਟਵੇਅਰ ਹੈ, ਜਿਸ ਨੂੰ ਤੁਸੀਂ ਗਨੂ ਜਰਨਲ ਪਬਲਿਕ ਲਾਈਸੈਂਸ,ਜਿਸ ਨੂੰ " "ਫਰੀ ਸਾਫਟਵੇਅਰ ਫਾਊਨਡੇਸ਼ਨ ਨੇ ਤਿਆਰ ਕੀਤਾ ਹੈ, ਦੇ ਵਰਜਨ 2 ਜਾਂ ਨਵੇਂ ਦੀਆਂਸ਼ਰਤਾਂ (ਉਹ ਤੁਹਾਡੀ ਆਪਣੀ " "ਮਰਜ਼ੀ ਹੈ) ਅਧੀਨ ਵੰਡ ਅਤੇ/ਜਾਂ ਸੋਧ ਸਕਦੇ ਹੋ।" #: ../src/applet.c:1143 msgid "" "This program is distributed in the hope that it will be useful, but WITHOUT " "ANY WARRANTY; without even the implied warranty of MERCHANTABILITY or " "FITNESS FOR A PARTICULAR PURPOSE. See the GNU General Public License for " "more details." msgstr "" "ਇਹ ਪਰੋਗਰਾਮ ਨੂੰ ਇਹ ਮੰਨ ਕੇ ਵੰਡਿਆ ਜਾ ਰਿਹਾ ਹੈ ਕਿ ਇਹ ਫਾਇਦੇਮੰਦ ਰਹੇਗਾ,ਪਰ ਇਸ ਦੀ ਕੋਈ ਵਾਰੰਟੀ ਨਹੀਂ " "ਲਈ ਜਾ ਰਹੀ ਹੈ, ਕਿਸੇ ਖਾਸ ਕੰਮ ਲਈ ਅਨੁਕੂਲ ਹੋਣ ਜਾਂਠੀਕ ਤਰ੍ਹਾਂ ਕੰਮ ਕਰਨ ਦੀ ਵੀ ਕੋਈ ਗਾਰੰਟੀ ਨਹੀਂ ਹੈ। " "ਹੋਰ ਵੇਰਵੇ ਲਈ ਗਨੂ ਜਰਨਲਪਬਲਿਕ ਲਾਇਸੈਂਸ ਨੂੰ ਪੜ੍ਹੋ।" #: ../src/applet.c:1147 msgid "" "You should have received a copy of the GNU General Public License along with " "this program; if not, write to the Free Software Foundation, Inc., 51 " "Franklin Street, Fifth Floor, Boston, MA 02110-1301, USA " msgstr "" "ਇਹ ਪਰੋਗਰਾਮ ਨਾਲ ਤੁਸੀਂ ਗਨੂ ਜਰਨਲ ਪਬਲਿਕ ਲਾਇਸੈਂਸ ਦੀ ਨਕਲ ਪ੍ਰਾਪਤ ਕਰੋਗੇ, ਜੇਕਰ ਤੁਹਾਨੂੰਨਹੀਂ ਮਿਲੀ ਹੈ " "ਤਾਂ ਫਰੀ ਸਾਫਟਵੇਅਰ ਫਾਊਨਡੇਸ਼ਨ, 51 ਫਰਾਕਲਿੰਨ ਸਟਰੀਟ, ਪੰਜਵੀਂ ਮੰਜ਼ਲ,ਬੋਸਟਨ, ਐਮ ਏ 02110-1301, " "ਅਮਰੀਕਾ ਨੂੰ ਲਿਖੋ।" #: ../src/applet.c:1157 msgid "Fast User Switch Applet" msgstr "ਤੇਜ਼ ਉਪਭੋਗੀ ਸਵਿੱਚਰ ਐਪਲਿਟ" #: ../src/applet.c:1161 msgid "A menu to quickly switch between users." msgstr "ਉਪਭੋਗੀਆਂ ਨੂੰ ਤੇਜ਼ੀ ਨਾਲ ਬਦਲਣ ਲਈ ਇੱਕ ਮੇਨੂ" #: ../src/applet.c:1166 msgid "translator-credits" msgstr "" "ਅਮਨਪਰੀਤ ਸਿੰਘ ਆਲਮ\n" "Punjabi OpenSource Team\n" "http://www.satluj.org" #: ../src/applet.c:1993 msgid "Multiple Logins Found - Fast User-Switch" msgstr "ਬਹੁ-ਲਾਗਇਨ ਮਿਲੇ - ਤੇਜ਼ ਉਪਭੋਗੀ-ਸਵਿੱਚ" #: ../src/applet.c:2023 msgid "Multiple Logins Found" msgstr "ਬਹੁ ਲਾਗਇਨ ਮਿਲੇ" #: ../src/applet.c:2041 #, c-format msgid "%s in a nested window on console %d" msgstr "ਕਨਸੋਂਲ %2$d ਉੱਤੇ ਇੱਕ ਅੰਦਰੂਨੀ ਝਰੋਖੇ %1$s ਹੈ" #: ../src/applet.c:2045 #, c-format msgid "%s on console %d" msgstr "%2$d ਕਨਸੋਂਲ ਉੱਤੇ %1$s" #: ../src/applet.c:2087 msgid "Display Manager Unavailable" msgstr "ਝਲਕ ਮੈਨੇਜਰ ਨਾ-ਉਪਲੱਬਧ ਹੈ" #: ../src/applet.c:2088 msgid "" "In order for the User Selector to function properly, the GNOME Display " "Manager must be running, but it is not." msgstr "" "ਉਪਭੋਗੀ ਚੋਣਕਾਰ ਨੂੰ ਠੀਕ ਤਰ੍ਹਾਂ ਕੰਮ ਕਰਨ ਲਈ, ਗਨੋਮ ਡਿਸਪਲੇਅ ਮੈਨੇਜਰ ਚੱਲਦਾ ਹੋਣਾ ਲਾਜ਼ਮੀ ਹੈ, ਪਰ ਚੱਲ " "ਨਹੀਂ ਰਿਹਾ ਹੈ।" #: ../src/applet.c:2092 msgid "Multiple Consoles Not Supported" msgstr "ਬਹੁ ਕਨਸੋਂਲ ਸਹਾਇਕ ਨਹੀਂ" #: ../src/applet.c:2093 msgid "This system does not support multiple graphical login screens." msgstr "ਇਹ ਸਿਸਟਮ ਬਹੁ-ਗਰਾਫਿਕਲ ਲਾਗਇਨ ਸਕਰੀਨਾਂ ਲਈ ਸਹਾਇਕ ਨਹੀਂ ਹੈ।" #: ../src/applet.c:2098 msgid "Too Many Sessions" msgstr "ਬਹੁਤ ਸਾਰੇ ਸ਼ੈਸ਼ਨ ਹਨ" #: ../src/applet.c:2099 msgid "" "There are currently too many sessions running to create a new one. Someone " "must log out, or the system configuration must be changed to allow for more." msgstr "" "ਇੱਕ ਨਵਾਂ ਸ਼ੈਸ਼ਨ ਬਣਾਉਣ ਲਈ ਬਹੁਤ ਜ਼ਿਆਦਾ ਸ਼ੈਸ਼ਨ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਨੂੰ ਬੰਦ ਕਰਨਾ ਪਵੇਗਾ ਜਾਂ ਹੋਰ " "ਵੱਧ ਦੀ ਮਨਜ਼ੂਰੀ ਲੈਣ ਲਈ ਸਿਸਟਮ ਸੰਰਚਨਾ ਬਦਲਣੀ ਪਵੇਗੀ।" #: ../src/applet.c:2105 msgid "Graphical System Error" msgstr "ਗਰਾਫਿਕਲ ਸਿਸਟਮ ਗਲਤੀ" #: ../src/applet.c:2106 msgid "" "The graphical interface did not properly start, which is needed for " "graphical logins. It is likely that the X Window System or GDM is not " "properly configured." msgstr "" "ਗਰਾਫਿਕਲ ਇੰਟਰਫੇਸ ਨੂੰ ਚੰਗੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਗਿਆ, ਜਿਸ ਦੀ ਗਰਾਫਿਕਲ ਲਾਗਇਨ ਲਈ ਲੋੜ ਹੈ। ਇਹ " "ਜਾਪਦਾ ਹੈ ਕਿ X ਝਰੋਖਾ ਸਿਸਟਮ ਜਾਂ GDM ਠੀਕ ਤਰ੍ਹਾਂ ਸੰਰਚਿਤ ਨਹੀਂ ਹੈ।" #: ../src/applet.c:2111 msgid "Permissions Error" msgstr "ਅਧਿਕਾਰ ਗਲਤੀ" #: ../src/applet.c:2112 msgid "" "Your user does not have permissions to create additional logins. Check your " "~/.Xauthority setup." msgstr "" "ਤੁਹਾਡੇ ਉਪਭੋਗੀ ਨੂੰ ਹੋਰ ਲਾਗਇਨ ਬਣਾਉਣ ਲਈ ਅਧਿਕਾਰ ਨਹੀਂ ਹਨ। ~/.Xauthority ਸੈੱਟਅੱਪ ਦੀ " "ਜਾਂਚ ਕਰੋ।" #: ../src/applet.c:2265 msgid "Missing Required File" msgstr "ਲੋੜੀਦੀ ਫਾਇਲ ਗੁੰਮ ਹੈ" #: ../src/applet.c:2267 #, c-format msgid "" "The User Selector's interfaces file, `%s', could not be opened. It is likely " "that this application was not properly installed or configured." msgstr "" "ਉਪਭੋਗੀ ਚੋਣਕਾਰ ਦੀ ਇੰਟਰਫੇਸ ਫਾਇਲ, `%s', ਨੂੰ ਖੋਲ੍ਹਿਆ ਨਹੀਂ ਜਾ ਸਕਿਆ ਹੈ। ਇਹ ਜਾਪਦਾ ਹੈ ਕਿ ਇਹ " "ਕਾਰਜ ਠੀਕ ਤਰ੍ਹਾਂ ਇੰਸਟਾਲ ਜਾਂ ਸੰਰਚਿਤ ਨਹੀਂ ਹੈ।" #: ../src/applet.c:2343 #, c-format msgid "Can't lock screen: %s" msgstr "ਸਕਰੀਨ ਤਾਲਾਬੰਦ ਨਹੀਂ ਹੋ ਸਕਦੀ: %s" #: ../src/applet.c:2357 #, c-format msgid "Can't temporarily set screensaver to blank screen: %s" msgstr "ਖਾਲੀ ਸਕਰੀਨ ਲਈ ਸਕਰੀਨ-ਸੇਵਰ ਨੂੰ ਆਰਜ਼ੀ ਤੌਰ ਉੱਤੇ ਸੈੱਟ ਨਹੀਂ ਕੀਤਾ ਜਾ ਸਕਦਾ: %s" #: ../src/fusa-display.c:119 ../src/fusa-user.c:150 msgid "Manager" msgstr "ਮੈਨੇਜਰ" #: ../src/fusa-display.c:120 msgid "The manager which owns this object." msgstr "ਮੈਨੇਜਰ, ਜੋ ਕਿ ਇਹ ਇਕਾਈ ਰੱਖਦਾ ਹੈ।" #: ../src/fusa-display.c:127 msgid "Name" msgstr "ਨਾਂ" #: ../src/fusa-display.c:128 msgid "The name of the X11 display this object refers to." msgstr "ਇਹ ਇਕਾਈ ਦਾ ਹਵਾਲਾ ਦੇਣ ਵਾਲਾ X11 ਝਲਕ ਦਾ ਨਾਂ ਹੈ।" #: ../src/fusa-display.c:134 ../src/fusa-user-menu-item.c:163 msgid "User" msgstr "ਉਪਭੋਗੀ" #: ../src/fusa-display.c:135 msgid "The user currently logged in on this virtual terminal." msgstr "ਉਪਭੋਗੀ ਇਸ ਸਮੇਂ ਇਸ ਦੇ ਵੁਰਚੁਅਲ ਟਰਮੀਨਲ ਵਿੱਚ ਲਾਗਇਨ ਹੈ।" #: ../src/fusa-display.c:141 msgid "Console" msgstr "ਕੋਂਨਸੋਲ" #: ../src/fusa-display.c:142 msgid "The number of the virtual console this display can be found on, or %-1." msgstr "ਵੁਰਚੁਅਲ ਕਨਸੋਂਲ ਦੀ ਗਿਣਤੀ, ਜਿਸ ਉੱਤੇ ਝਲਕ ਵੇਖੀ ਜਾ ਸਕਦੀ ਹੈ, ਜਾਂ %-1।" #: ../src/fusa-display.c:148 msgid "Nested" msgstr "ਅੰਦਰੂਨੀ" #: ../src/fusa-display.c:149 msgid "Whether or not this display is a windowed (Xnest) display." msgstr "ਕੀ ਇਹ ਝਲਕ ਨੂੰ ਝਰੋਖਿਆਂ ਦੇ ਰੂਪ ਵਿੱਚ (Xnest) ਦੇ ਰੂਪ ਵਿੱਚ ਵੇਖਾਇਆ ਜਾਵੇ।" #: ../src/fusa-manager.c:1035 msgid "The display manager could not be contacted for unknown reasons." msgstr "ਇਹ ਝਲਕ ਮੈਨੇਜਰ ਨੂੰ ਅਣਜਾਣੇ ਕਾਰਨਾਂ ਕਰਕੇ ਸੰਪਰਕ ਵਿੱਚ ਨਹੀਂ ਕੀਤਾ ਜਾ ਸਕਿਆ ਹੈ।" #: ../src/fusa-manager.c:1042 msgid "The display manager is not running or too old." msgstr "ਝਲਕ ਮੈਨੇਜਰ ਚੱਲ ਨਹੀਂ ਰਿਹਾ ਹੈ ਜਾਂ ਬਹੁਤ ਹੀ ਪੁਰਾਣਾ ਹੈ।" #: ../src/fusa-manager.c:1045 msgid "The configured limit of flexible servers has been reached." msgstr "ਫੀ-ਲੈਕਸੀਬਲ ਸਰਵਰ ਦੀ ਸੰਰਚਿਤ ਸੀਮਾ ਖਤਮ ਹੋ ਗਈ ਹੈ।" #: ../src/fusa-manager.c:1048 msgid "There was an unknown error starting X." msgstr "X ਨੂੰ ਸ਼ੁਰੂ ਕਰਨ ਦੌਰਾਨ ਅਣਜਾਣੀ ਗਲਤੀ ਹੈ।" #: ../src/fusa-manager.c:1051 msgid "The X server failed to finish starting." msgstr "X ਸਰਵਰ ਸ਼ੁਰੂ ਕਰਨ ਨੂੰ ਖਤਮ ਕਰਨ ਲਈ ਅਸਫ਼ਲ ਹੈ।" #: ../src/fusa-manager.c:1054 msgid "There are too many X sessions running." msgstr "ਬਹੁਤ ਸਾਰੇ X ਸ਼ੈਸ਼ਨ ਚੱਲ ਰਹੇ ਹਨ।" #: ../src/fusa-manager.c:1057 msgid "The nested X server (Xnest) cannot connect to your current X server." msgstr "ਅੰਦਰੂਨੀ X ਸਰਵਰ (Xnest) ਤੁਹਾਡੇ ਮੌਜਦਾ X ਸਰਵਰ ਨਾਲ ਸੰਪਰਕ ਨਹੀਂ ਕਰ ਸਕਦਾ ਹੈ।" #: ../src/fusa-manager.c:1060 msgid "The X server in the GDM configuration could not be found." msgstr "GDM ਸੰਰਚਨਾ ਵਿੱਚ X ਸਰਵਰ ਨਹੀਂ ਲੱਭਿਆ ਜਾ ਸਕਿਆ ਹੈ।" #: ../src/fusa-manager.c:1063 msgid "" "Trying to set an unknown logout action, or trying to set a logout action " "which is not available." msgstr "" "ਇੱਕ ਅਣਜਾਣ ਲਾਗਆਉਟ ਕਾਰਵਾਈ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਲਾਗਆਉਟ ਕਾਰਵਾਈ, ਜੋ ਉਪਲੱਬਧ " "ਨਹੀ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।" #: ../src/fusa-manager.c:1066 msgid "Virtual terminals not supported." msgstr "ਵੁਰਚੁਅਲ ਟਰਮੀਨਲ ਸਹਾਇਕ ਨਹੀਂ ਹਨ।" #: ../src/fusa-manager.c:1069 msgid "Invalid virtual terminal number." msgstr "ਗਲਤ ਵੁਰਚੁਅਲ ਟਰਮੀਨਲ ਨੰਬਰ ਹੈ।" #: ../src/fusa-manager.c:1072 msgid "Trying to update an unsupported configuration key." msgstr "ਇੱਕ ਨਾ-ਸਹਾਇਕ ਸੰਰਚਨਾ ਫਾਇਲ ਨੂੰ ਅੱਪਡੇਟ ਕਰਨ ਦੀ ਕੋਸ਼ਿਸ਼ ਜਾਰੀ ਹੈ।" #: ../src/fusa-manager.c:1075 msgid "~/.Xauthority file badly configured or missing." msgstr "~/.Xauthority ਫਾਇਲ ਗਲਤ ਸੰਰਚਿਤ ਹੈ ਜਾਂ ਮੌਜੂਦ ਨਹੀਂ ਹੈ।" #: ../src/fusa-manager.c:1078 msgid "Too many messages were sent to the display manager, and it hung up." msgstr "ਝਲਕ ਮੈਨੇਜਰ ਨੂੰ ਬਹੁਤ ਜ਼ਿਆਦਾ ਸੁਨੇਹੇ ਭੇਜੇ ਗਏ ਸਨ ਅਤੇ ਇਹ ਹੁਣ ਅਟਕ ਗਿਆ ਹੈ।" #: ../src/fusa-manager.c:1082 msgid "The display manager sent an unknown error message." msgstr "ਝਲਕ ਮੈਨੇਜਰ ਨੂੰ ਇੱਕ ਅਣਜਾਣ ਗਲਤੀ ਸੁਨੇਹਾ ਭੇਜਿਆ ਗਿਆ ਹੈ।" #: ../src/fusa-user-menu-item.c:164 msgid "The user this menu item represents." msgstr "ਉਪਭੋਗੀ ਇਹ ਮੇਨੂ ਇਕਾਈ ਵੇਖਾਈ ਜਾਂਦੀ ਹੈ।" #: ../src/fusa-user-menu-item.c:171 msgid "Icon Size" msgstr "ਆਈਕਾਨ ਅਕਾਰ" #: ../src/fusa-user-menu-item.c:172 msgid "The size of the icon to use." msgstr "ਵਰਤਣ ਲਈ ਆਈਕਾਨ ਦਾ ਅਕਾਰ ਹੈ।" #: ../src/fusa-user-menu-item.c:178 msgid "Indicator Size" msgstr "ਸੂਚਕ ਅਕਾਰ" #: ../src/fusa-user-menu-item.c:179 msgid "Size of check indicator" msgstr "ਚੋਣ ਸੂਚਕ ਦਾ ਅਕਾਰ" #: ../src/fusa-user-menu-item.c:184 msgid "Indicator Spacing" msgstr "ਸੂਚਕ ਫਾਸਲਾ" #: ../src/fusa-user-menu-item.c:185 msgid "Space between the username and the indicator" msgstr "ਉਪਭੋਗੀ ਨਾਂ ਅਤੇ ਸੂਚਕ ਵਿੱਚ ਫਾਸਲਾ" #: ../src/fusa-user.c:151 msgid "The user manager object this user is controlled by." msgstr "ਉਪਭੋਗੀ ਮੈਨੇਜਰ ਇਕਾਈ ਇਹ ਉਪਭੋਗੀ ਵਲੋਂ ਕੰਟਰੋਲ ਕੀਤੀ ਜਾਂਦੀ ਹੈ।" #: ../src/fusa-utils.c:80 msgid "Show Details" msgstr "ਵੇਰਵਾ ਵੇਖਾਓ"